5.24.2013

ਬਲਾਤਕਾਰ



...............ਆਧੁਨਿਕ ਭਾਰਤੀ ਸਮਾਜ ਵਿੱਚ ਬਲਾਤਕਾਰਾਂ ਦੀ ਇੱਕ ਮੁੱਖ ਸਮੱਸਿਆ ਬਣ ਚੁੱਕੀ ਹੈ । ਇਸ ਤਰ੍ਹਾਂ ਦੇ ਮਾਹੋਲ 'ਚ ਹਰ ਉਮਰ ਦੀ ਲੜਕੀ ਲਈ ਘਰ ਤੋਂ ਬਹਾਰ ਜਾਣਾ ਮੁਸ਼ਕਿਲ ਹੀ ਨਹੀਂ ਬਲਕਿ ਬੰਦ ਹੈ । ਕਦੀ ਅਸੀਂ ਸੋਚਾ ਹੈ ਕਿ ਜਿਨਾਂ ਕੁੜੀਆਂ ਤੇ ਮੁੰਡੇ ਇਨ੍ਹਾਂ ਕਹਿਰ ਕਮਾਉਦਾ ਹਨ ਕੀ ਉਹ ਕੁੜੀਆਂ ਕਿਸੀ ਬਾਪ ਦੀ ਧੀ ਨਹੀਂ, ਕਿਸੀ ਭਰਾ ਦੀ ਭਾਣ ਨਹੀਂ, ਕਿਸੀ ਘਰ ਦੀ ਨੂਹ ਨਹੀਂ, ਕਿਸੀ ਦੀ ਮਾਂ ਨਹੀਂ ? ਆਖਿਰ ਇਹਨਾਂ ਦੀ ਬਦੋਲਤ ਹੀ ਤਾਂ ਸਾਡੇ ਸਮਾਜ ਦਾ ਨਿਰਮਾਣ ਹੁੰਦਾ ਹੈ ਤੇ ਫਿਰ ਕਿਉਂ ?